Soon Donald Trump, Ivanka To Visit India On Modi Invitation - A One
Latest News

Soon Donald Trump, Ivanka To Visit India On Modi Invitation

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਇੱਕ ਟਵੀਟ ਦੇ ਜਵਾਬ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਨ੍ਹਾਂ ਦੀ ਧੀ ਇਵਾਂਕਾ ਇਸ ਸਾਲ ਭਾਰਤ ਆਉਣਗੇ।ਇਵਾਂਕਾ ਨਵੰਬਰ ਮਹੀਨੇ ਦੇ ਅੰਤ ਵਿੱਚ ਹੈਦਰਾਬਾਦ ਵਿੱਚ ਹੋਣ ਵਾਲੀ ਗਲੋਬਲ ਐਂਟਰ-ਪ੍ਰੇੰਨੋਰਿਸ਼ਿਪ ਸਮਿਟ (ਜੀ.ਈ.ਸੀ) ਵਿੱਚ ਸ਼ਿਰਕਤ ਕਰਣਗੀਆਂ। ਰਾਸ਼ਟਰਪਤੀ ਟਰੰਪ ਵਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਇਵਾਂਕਾ ਇਸ ਸਮਿਟ ਲਈ ਅਮਰੀਕੀ ਪ੍ਰਤੀਨਿਧੀਮੰਡਲ ਨੂੰ ਲੀਡ ਕਰਣਗੀਆਂ।

Most Popular

To Top