Rules To Get Canadian: Migrate To Canada is Tough Now - A One
Latest News

Rules To Get Canadian: Migrate To Canada is Tough Now

ਕੈਨੇਡਾ ਪੜ੍ਹਾਈ ਦੇ ਤੌਰ `ਤੇ ਜਾਣ ਦੇ ਚਾਹਵਾਨ ਵਿਦਿਆਰਥੀਆਂ ਦੇ ਵੀਜ਼ਾ ਨਿਯਮਾਂ `ਚ ਕੈਨੇਡਾ ਸਰਕਾਰ ਨੇ ਸਖਤਾਈ ਕਰ ਦਿੱਤੀ ਹੈ, ਜਿਸ ਕਾਰਨ ਪਿਛਲੇ ਕੁਝ ਦਿਨਾਂ ਵਿਚ ਹੀ ਕੈਨੇਡਾ ਸਰਕਾਰ ਨੇ ਸੈਂਕੜੇ ਭਾਰਤੀ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ।ਭਾਰੀ ਗਿਣਤੀ ਵਿਚ ਵਿਦਿਆਰਥੀਆਂ ਦੀ ਰਿਫਿਊਜ਼ਲ ਦੀ ਸੂਚਨਾ ਨਾਲ ਪੰਜਾਬ ਦੇ ਟ੍ਰੈਵਲ ਏਜੰਟਾਂ ਤੇ ਵਿਦਿਆਰਥੀਆਂ ਵਿਚ ਭਾਜੜ ਮਚ ਗਈ ਹੈ ਅਤੇ ਉਨ੍ਹਾਂ ਦੀ ਪ੍ਰੇਸ਼ਾਨੀ ਵੱਧ ਗਈ ਹੈ, ਜਿਸ ਕਾਰਨ ਪੰਜਾਬ ਦੇ ਟ੍ਰੈਵਲ ਏਜੰਟਾਂ ਦਾ ਵੀ ਕਾਰੋਬਾਰ ਠੱਪ ਹੋ ਗਿਆ ਹੈ।ਪਿਛਲੇ ਕੁਝ ਸਮੇਂ ਵਿਚ ਕੈਨੇਡਾ ਸਰਕਾਰ ਨੇ ਸੈਂਕੜੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਤੌਰ `ਤੇ ਜਾਣ ਲਈ ਵੀਜ਼ਾ ਜਾਰੀ ਕੀਤਾ ਸੀ, ਜਿਸ ਵਿਚ 12ਵੀਂ ਪਾਸ 5 ਅਤੇ 5.5 ਬੈਂਡ ਨਾਲ ਵੀ ਆਪਣਾ ਵੀਜ਼ਾ ਅਪਲਾਈ ਕਰ ਰਹੇ ਸਨ।

Most Popular

To Top