Donald Trump Warning to North Koria - A One
Country

Donald Trump Warning to North Koria

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਤਰ ਕੋਰੀਆ ਨੂੰ ਨਵੀਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਤਰ ਕੋਰੀਆ ਨੇ ਅਮਰੀਕਾ ਜਾਂ ਉਸ ਦੇ ਕਿਸੇ ਸਹਿਯੋਗੀ ਦੇਸ਼ `ਤੇ ਹਮਲਾ ਕਰਨ ਬਾਰੇ `ਚ ਸੋਚਿਆ ਵੀ ਤਾਂ ਉਸ ਦੇ ਨਾਲ ਅਜਿਹਾ ਹੋਵੇਗਾ, ਜੋ ਉਸ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ।

Most Popular

To Top