Peepli Live Actor Sitaram Passes Away At 54 - A One
Entertainment

Peepli Live Actor Sitaram Passes Away At 54

ਪਾਨ ਸਿੰਘ ਤੋਮਰ ਤੇ ਪਿੱਪਲੀ ਲਾਈਵ ਵਰਗੀਆਂ ਫ਼ਿਲਮਾਂ `ਚ ਦਿਖੇ ਅਦਾਕਾਰ ਸੀਤਾਰਾਮ ਪੰਚਾਲ ਦਾ ਅੱਜ ਸਵੇਰੇ 8.30 ਵਜੇ ਦਿਹਾਂਤ ਹੋ ਗਿਆ।ਉਹ ਪਿਛਲੇ ਚਾਰ ਸਾਲਾਂ ਤੋਂ ਕਿਡਨੀ ਤੇ ਫੇਫੜਿਆਂ ਦੇ ਕੈਂਸਰ ਨਾਲ ਜੂਝ ਰਹੇ ਸਨ।ਇਸ ਦੌਰਾਨ ਉਨ੍ਹਾਂ ਦਾ ਵਜ਼ਨ ਘੱਟ ਕੇ 30 ਕਿੱਲੋ ਰਹਿ ਗਿਆ ਸੀ ।

Most Popular

To Top