Subhash Barala Arranged Press Confrence - A One
Latest News

Subhash Barala Arranged Press Confrence

ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਨੇ ਚੰਡੀਗੜ੍ਹ ਛੇੜਛਾੜ ਮਾਮਲੇ ਵਿਚ ਪ੍ਰੈਸ ਕਾਨਫਰੰਸ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਨੂੰ ਮਾਮਲੇ ਵਿਚ ਸਹਿਯੋਗ ਕਰ ਰਹੇ ਹਨ।ਜਿਕਰਯੋਗ ਹੈ ਕਿ ਚੰਡੀਗੜ ਛੇੜਛਾੜ ਮਾਮਲੇ ਵਿਚ ਸੁਭਾਸ਼ ਬਰਾਲਾ ਦਾ ਬੇਟਾ ਵਿਕਾਸ ਬਰਾਲਾ ਘਿਰਿਆ ਹੋਇਆ ਹੈ।

Most Popular

To Top