Bollywood Film ‘Toilet Ek Prem Katha’ Runs Into Legal Trouble - A One
Entertainment

Bollywood Film ‘Toilet Ek Prem Katha’ Runs Into Legal Trouble

ਐਨ.ਡੀ.ਏ ਸਰਕਾਰ ਦੇ ਕਰੀਬੀ ਮੰਨੇ ਜਾਣ ਵਾਲੇ ਅਕਸ਼ੇ ਕੁਮਾਰ ਦੀ ਅਪਕਮਿੰਗ ਫਿਲਮ ਟਾਇਲੇਟ ਇੱਕ ਪ੍ਰੇਮਕਥਾ ਵੀ ਸੇਂਸਰ ਬੋਰਡ ਦੀ ਕੈਂਚੀ ਤੋਂ ਨਹੀਂ ਬੱਚ ਸਕੀ ਹੈ।ਸਫਾਈ ਅਭਿਆਨ ਨੂੰ ਵਧਾਵਾ ਦੇਣ ਵਾਲੀ ਇਸ ਫਿਲਮ ਦੀ ਸਫਾਈ ਲਈ ਸੇਂਸਰ ਬੋਰਡ ਨੇ ਨਿਰਮਾਤਾਵਾਂ ਨੂੰ ਅੱਠ ਵਰਬਲ ਕਟਸ ਲਗਾਉਣ ਦੇ ਆਦੇਸ਼ ਦਿੱਤੇ ਹਨ।

Most Popular

To Top