'Varnika is like my daughter', says BJP's Subhash Barala - A One
Latest News

‘Varnika is like my daughter’, says BJP’s Subhash Barala

ਚੰਡੀਗੜ੍ਹ ਛੇੜਛਾੜ ਮਾਮਲੇ ਵਿਚ ਹਰਿਆਣਾ ਭਾਜਪਾ ਦੇ ਸੂਬਾ ਪ੍ਰਧਾਨ ਤੇ ਵਿਧਾਇਕ ਸੁਭਾਸ਼ ਬਰਾਲਾ ਨੇ ਕਿਹਾ ਹੈ ਕਿ ਉਸ ਦੇ ਬੇਟੇ ਵਿਕਾਸ ਬਰਾਲਾ `ਤੇ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ।ਇਸੀ ਮੌਕੇ ਸੁਭਾਸ਼ ਬਰਾਲਾ ਨੇ ਵਰਣਿਕਾ ਨੂੰ ਆਪਣੀ ਬੇਟੀ ਵਰਗੀ ਦੱਸਿਆ।

Most Popular

To Top