Shahrukh & Salman In Legal Trobule - A One
Latest News

Shahrukh & Salman In Legal Trobule

ਸੀ.ਏ.ਜੀ. ਦੀ ਰਿਪੋਰਟ `ਤੇ ਹੈਰਾਨੀਜਨਕ ਖੁਲਾਸਾ ਹੋਇਆ ਹੈ।ਰਿਪੋਰਟ ਮੁਤਾਬਕ, ਸਟਾਰ ਤੋਂ ਲੈ ਕੇ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਅਤੇ ਪ੍ਰੋਡਕਸ਼ਨ ਹਾਊਸ ਤੱਕ ਟੈਕਸ ਚੋਰੀ `ਚ ਸ਼ਾਮਲ ਹਨ।ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀਆਂ ਅਭਿਨੈ ਫਿਲਮਾਂ `ਚ ਵੀ ਟੈਕਸ ਚੋਰੀ ਕੀਤਾ ਗਿਆ ਹੈ।

Most Popular

To Top