Singer Mika Singh's call to celebrate independence of India, 'apna' Pakistan slammed ahead of Houston show - A One
Entertainment

Singer Mika Singh’s call to celebrate independence of India, ‘apna’ Pakistan slammed ahead of Houston show

ਬਾਲੀਵੁੱਡ ਗਾਇਕ ਮੀਕਾ ਸਿੰਘ ਅਮਰੀਕਾ `ਚ ਸਾਡਾ ਪਾਕਿਸਤਾਨ ਨਾਂ ਦੇ ਕਾਨਸਰਟ ਨੂੰ ਲੈ ਕੇ ਲਗਾਤਾਰ ਵਿਵਾਦਾਂ `ਚ ਬਣੇ ਹੋਏ ਹਨ।ਮੀਕਾ ਨੇ ਪ੍ਰਸ਼ੰਸ਼ਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਸੀ ਕਿ ਮਿਲ ਕੇ ਭਾਰਤ ਤੇ `ਆਪਣੇ ਪਾਕਿਸਤਾਨ` ਦਾ ਆਜ਼ਾਦੀ ਦਿਵਸ ਮਨਾਉਂਦੇ ਹਨ।ਉਸ ਦੇ ਇਸ ਬਿਆਨ `ਤੇ ਲੋਕਾਂ ਨੇ ਟਵਿਟਰ `ਤੇ ਟਰੋਲ ਕੀਤਾ ਤਾਂ ਦੂਜੇ ਪਾਸੇ ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਨੇਤਾ ਅਪੇਯ ਖੋਪਕਰ ਨੇ ਉਨ੍ਹਾਂ ਨੂੰ ਓਪਨ ਚੈਲੇਂਜ ਦੇ ਦਿੱਤਾ ਹੈ।ਦੱਸ ਦਈਏ ਕਿ ਹੂਸਟਨ `ਚ 12 ਅਗਸਤ ਨੂੰ ਮੀਕਾ ਸਿੰਘ ਦਾ ਸ਼ੋਅ ਹੋਣ ਜਾ ਰਿਹਾ ਹੈ।ਇਸ ਸ਼ੋਅ ਤੋਂ ਪਹਿਲਾ ਮੀਕਾ ਸਿੰਘ ਨੇ ਇਕ ਵੀਡੀਓ ਪੋਸਟ ਕਰਦੇ ਹੋਏ ਕਿਹਾ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਪ੍ਰਸ਼ੰਸਕਾਂ ਤੋਂ ਅਪੀਲ ਹੈ ਕਿ ਉਹ ਇਸ ਸ਼ੋਅ `ਚ ਸ਼ਾਮਲ ਹੋ।

Most Popular

To Top