Our restraint has a bottom line: China on Doklam standoff - A One
Latest News

Our restraint has a bottom line: China on Doklam standoff

ਭਾਰਤ ਵਲੋਂ ਡੋਕਲਾਮ `ਚ ਸ਼ਾਂਤੀ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕੱਢਣ ਦੀ ਗੱਲ ਕਹਿ ਜਾਣ ਤੋਂ ਬਾਅਦ, ਚੀਨ ਨੇ ਧਮਕੀ ਦਿੱਤੀ ਹੈ ਕਿ ਉਸ ਦੇ ਬਰਦਾਸ਼ਤ ਦੀ ਹੱਦ ਖ਼ਤਮ ਹੋਣ ਕੰਢੇ ਹੈ ਤੇ ਹੁਣ ਭਾਰਤ ਨੂੰ ਫ਼ੌਰੀ ਤੌਰ `ਤੇ ਡੋਕਲਾਮ ਤੋਂ ਪਿੱਛੇ ਹੱਟ ਜਾਣਾ ਚਾਹੀਦਾ ਹੈ।ਚੀਨ ਨੇ ਕਿਹਾ ਕਿ ਉਸ ਵਲੋਂ ਅਜੇ ਤੱਕ ਇਸ ਮਸਲੇ ਨੂੰ ਕੂਟਨੀਤਕ ਰਸਤੇ ਰਾਹੀਂ ਹੱਲ ਕਰਨ ਦੇ ਯਤਨ ਕੀਤੇ ਗਏ ਹਨ।ਪਰ ਹੁਣ ਇਸ ਦੀ ਵੀ ਇਕ ਹੱਦ ਹੈ ਤੇ ਸਬਰ ਟੁੱਟ ਰਿਹਾ ਹੈ ।

Most Popular

To Top