Singer Yash Wadali booked for molesting 39-year-old woman - A One
Entertainment

Singer Yash Wadali booked for molesting 39-year-old woman

ਬਾਲੀਵੁੱਡ ਦੇ ਮਸ਼ਹੂਰ ਗਾਇਕ ਯਸ਼ ਵਡਾਲੀ ਨੂੰ ਬੰਗੁਰਨਗਰ ਪੁਲਸ ਨੇ ਇਕ ਮਹਿਲਾ ਨਾਲ ਛੇੜਛਾੜ ਦੇ ਮਾਮਲੇ `ਚ ਬੀਤੇ ਵੀਰਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਹੈ।`ਸਨਮ ਰੇ` ਵਰਗੇ ਹਿੱਟ ਗੀਤਾਂ ਨੂੰ ਗਾਉਣ ਵਾਲੇ ਇਸ ਯਸ਼ ਵਡਾਲੀ ਨੂੰ ਇਕ ਮਹਿਲਾ ਨਾਲ ਛੇੜਛਾੜ ਦੇ ਮਾਮਲੇ `ਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।ਮੰਗਲਵਾਰ ਨੂੰ ਹੀ ਯਸ਼ ਖਿਲਾਫ ਆਈ.ਪੀ.ਸੀ. ਦੀ ਧਾਰਾ 354 ਅਤੇ 504 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।ਯਸ਼ ਵਡਾਲੀ ਨੂੰ ਅੱਜ ਅਦਾਲਤ `ਚ ਪੇਸ ਕੀਤਾ ਜਾਵੇਗਾ।ਇਸ ਤੋਂ ਪਹਿਲਾ ਯਸ਼ ਵਡਾਲੀ ਨੇ ਗ੍ਰਿਫਤਾਰੀ ਤੋਂ ਬਚਣ ਲਈ ਅੰਟੀਸਿਪੇਟਰੀ ਬੇਲ ਐਪਲੀਕੈਸ਼ਨ ਕੋਰਟ `ਚ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਯਸ਼ ਵਾਡਲੀ ਬ੍ਰਦਰਸ ਦੇ ਪਰਿਵਾਰ ਤੋਂ ਹੈ।

Most Popular

To Top