Chandigarh MC :- Journalist Boycott M.C Meeting Today - A One
Latest News

Chandigarh MC :- Journalist Boycott M.C Meeting Today

ਅੱਜ ਚੰਡੀਗੜ੍ਹ ਐਮ.ਸੀ. ਹਾਊਸ ਦੀ ਮੀਟਿੰਗ ਜੋ 11 ਵਜੇ ਸ਼ੁਰੂ ਹੋਣੀ ਸੀ, ਉਹ 11.30 ਵਜੇ ਤੱਕ ਨਾ ਸ਼ੁਰੂ ਹੋ ਸਕੀ।ਇਕੱਲੇ ਐਡੀਸ਼ਨਲ ਕਮਿਸ਼ਨਰ ਕੈਪਟਨ ਮਨੋਜ ਖੱਤਰੀ ਹਾਜ਼ਰ ਹੋਏ। ਉਹ ਵਾਰ ਵਾਰ ਮੇਅਰ ਤੇ ਕਮਿਸ਼ਨਰ ਨੂੰ ਸੱਦਣ ਦੀ ਕੋਸ਼ਿਸ਼ ਕਰ ਰਹੇ ਸਨ। ਆਖਿਰ 11.33 `ਤੇ ਦੋਵਾਂ ਅਧਿਕਾਰੀਆਂ ਨੂੰ ਹਾਊਸ `ਚ ਲਿਆਉਣ `ਚ ਸਫਲ ਹੋ ਸਕੇ। ਇਸ ਉਪਰੰਤ ਨਾਕਸ ਪ੍ਰਬੰਧਾਂ ਤੇ ਮੀਟਿੰਗ ਵਿਚ ਦੇਰੀ ਨੂੰ ਲੈ ਪੱਤਰਕਾਰਾਂ ਨੇ ਹਾਊਸ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ।ਸਾਰੇ ਪੱਤਰਕਾਰ ਕਮੇਟੀ ਰੂਮ `ਚ ਬੈਠੇ ਹਨ।

Most Popular

To Top