India vs Sri Lanka Cricket Match 2017 - A One
Sports

India vs Sri Lanka Cricket Match 2017

ਭਾਰਤ ਨੇ ਚੌਥੇ ਦਿਨ ਤਿੰਨ ਵਿਕਟਾਂ `ਤੇ 240 ਦੌੜਾਂ ਬਣਾ ਕੇ ਪਾਰੀ ਐਲਾਨ ਦਿੱਤੀ ਹੈ ।

ਕਪਤਾਨ ਵਿਰਾਟ ਕੋਹਲੀ ਨੇ ਨਾਬਾਦ 103 ਦੌੜਾਂ ਬਣਾਈਆਂ ਹਨ ।

ਇਸ ਤਰ੍ਹਾਂ ਮੇਜ਼ਬਾਨ ਸ੍ਰੀਲੰਕਾਂ ਨੂੰ ਜਿੱਤਣ ਲਈ 550 ਦੌੜਾਂ ਬਣਾਉਣੀਆਂ ਪੈਣਗੀਆਂ।

 

Most Popular

To Top