Pakistan Supreme Court disqualifies Nawaz Sharif - A One
Latest News

Pakistan Supreme Court disqualifies Nawaz Sharif

ਪਨਾਮਾ ਮਾਮਲੇ `ਚ ਪਾਕਿਸਤਾਨ ਸੁਪਰੀਮ ਕੋਰਟ ਵਲੋਂ ਅਯੋਗ ਠਹਿਰਾਏ ਗਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਪਣਾ ਅਹੁਦਾ ਛੱਡ ਦਿੱਤਾ ਹੈ । ਭ੍ਰਿਸ਼ਟਾਚਾਰ ਵਿੱਚ ਲਿਪਤ ਸਨ ਨਵਾਜ਼ ਸ਼ਰੀਫ।ਭਾਰਤ ਦੇ ਪਿੰਡ ਜਾਤੀ ਉਮਰਾਂ ‘ਚ ਹੋਇਆ ਸੀ ਪ੍ਰਧਾਨਮੰਤਰੀ ਨਵਾਜ਼ ਸ਼ਰੀਫ ਦਾ ਜਨਮ।ਪਿੰਡ ਜਾਤੀ ਉਮਰਾਂ ‘ਚ ਹੁਣ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

 

Most Popular

To Top