Pakistan Cross Limit in Case Of Indian Agression - A One
Latest News

Pakistan Cross Limit in Case Of Indian Agression

ਪਾਕਿਸਤਾਨ ਵੱਲੋਂ ਜੰਮੂ ਕਸ਼ਮੀਰ ਦੇ ਹੰਦਵਾੜਾ `ਚ ਪੈਂਦੇ ਨੌਗਾਂਵ ਸੈਕਟਰ `ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ।ਇਸਤੋਂ ਪਹਿਲਾਂ ਵੀ ਪਾਕਿਸਤਾਨ ਵੱਲੋਂ ਕਈ ਬਾਰ ਜੰਗਬੰਦੀ ਦੀ ਉਲਘਣਾ ਕੀਤੀ ਗਈ ਹੈ।ਅਤੇ ਕੁੱਝ ਦਿਨ ਪਹਿਲਾਂ ਹੀ ਭਾਰਤ ‘ਤੇ ਪਾਕਿਸਤਾਨ ਦੇ ਡੀ.ਜੀ.ਐ.ਓ ਨੇ ਮੁਲਾਕਾਤ ਕੀਤੀ।

 

Most Popular

To Top