Tej Partap Lalu’s Petrol Pump Licensed Terminated by Bharat Petrolium - A One
Latest News

Tej Partap Lalu’s Petrol Pump Licensed Terminated by Bharat Petrolium

ਬਿਹਾਰ `ਚ ਸੱਤਾਧਾਰੀ ਮਹਾਗਠਜੋੜ `ਚ ਸ਼ਾਮਲ ਰਾਸ਼ਟਰੀ ਜਨਤਾ ਦਲ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ਦੀਆਂ ਮੁਸ਼ਕਲਾਂ ਦਾ ਦੌਰ ਖ਼ਤਮ ਨਹੀਂ ਹੋ ਰਿਹਾ।ਲਾਲੂ ਪ੍ਰਸਾਦ ਦੇ ਬੇਟੇ ਤੇ ਬਿਹਾਰ ਦੇ ਸਿਹਤ ਮੰਤਰੀ ਤੇਜਪ੍ਰਤਾਪ ਯਾਦਵ ਨੂੰ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ.ਪੀ.ਸੀ.ਐਲ.) ਵਲੋਂ ਦਿੱਤੇ ਗਏ ਪੈਟਰੋਲ ਪੰਪ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ।ਇਸ ਤੋਂ ਪਹਿਲਾ ਪਟਨਾ ਦੀ ਇਕ ਅਦਾਲਤ ਨੇ ਬੀ.ਪੀ.ਸੀ.ਐਲ. ਦੇ ਇਸ ਆਦੇਸ਼ `ਤੇ ਰੋਕ ਲਗਾ ਦਿੱਤੀ ਸੀ।

Most Popular

To Top