Reliance Jio 4G Volte Featured Phone Launched - A One
Latest News

Reliance Jio 4G Volte Featured Phone Launched

ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੀ 40ਵੀਂ ਜਨਰਲ ਮੀਟਿੰਗ ਅੱਜ ਮੁੰਬਈ `ਚ ਹੋਈ। ਮੁਕੇਸ਼ ਅੰਬਾਨੀ ਨੇ ਰਿਲਾਇੰਸ ਦਾ ਜੀਓ ਫੋਨ ਲਾਂਚ ਕਰ ਦਿੱਤਾ ਹੈ।ਇਸ ਫੋਨ ਦੀ ਕੀਮਤ ਸਿਫਰ ਰੱਖੀ ਗਈ ਹੈ ਪਰ ਇਸ ਦੀ ਦੁਰਵਰਤੋਂ ਤੋਂ ਬਚਾਉਣ ਲਈ 1500 ਰੁਪਏ ਸਿਕਿਓਰਟੀ ਵਜੋਂ ਦੇਣੇ ਹੋਣਗੇ ਜੋ ਰਿਫੰਡ ਯੋਗ ਹਨ।ਇਹ ਤਿੰਨ ਸਾਲ ਤੋਂ ਬਾਅਦ ਰਿਫੰਡ ਹੋਣਗੇ।

 

Most Popular

To Top