Woman Accused AAP MLA Parkash Jarwal Of Molesting & Abusing Her - A One
Latest News

Woman Accused AAP MLA Parkash Jarwal Of Molesting & Abusing Her

ਦਿੱਲੀ `ਚ ਦੇਵਲੀ ਵਿਧਾਨ ਸਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਕਾਸ਼ ਜਾਰਵਾਲ ਖਿਲਾਫ ਦਿੱਲੀ ਪੁਲਿਸ ਨੇ ਸੰਗਮ ਵਿਹਾਰ ਥਾਣੇ `ਚ ਮਹਿਲਾ ਨਾਲ ਛੇੜਛਾੜ,ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਹੈ । ਪੀੜਤ ਔਰਤ ਨੇ ਪ੍ਰਕਾਸ਼ ਜਾਰਵਾਲ `ਤੇ ਦੋਸ਼ ਲਗਾਇਆ ਹੈ।ਕਿ 9 ਜੁਲਾਈ ਨੂੰ ਵਿਧਾਇਕ ਆਪਣੇ ਕੁੱਝ ਸਾਥੀਆਂ ਨਾਲ ਉਸ ਦੇ ਘਰ ਦਾਖਲ ਹੋ ਗਿਆ । ਵਿਧਾਇਕ ਨੇ ਔਰਤ ਨੂੰ ਧੱਕਾ ਮਾਰਿਆ ਤੇ ਉਸ ਦੇ ਕਪੜੇ ਫਾੜਣ ਸਮੇਤ ਧਮਕੀਆਂ ਦਿੱਤੀਆਂ।ਤਿੰਨ ਮਹੀਨੇ ਪਹਿਲਾ ਵੀ ਇਸ ਵਿਧਾਇਕ `ਤੇ ਔਰਤ ਨਾਲ ਛੇੜਛਾੜ ਕਰਨ ਦਾ ਮਾਮਲਾ ਦਰਜ ਚੁੱਕਾ ਹੈ।ਹਾਲਾਂਕਿ ਵਿਧਾਇਕ ਨੇ ਔਰਤ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕੀਤਾ।

Most Popular

To Top