Presidential Election 2017: Ram Nath Kovind is the 14th President of India - A One
Latest News

Presidential Election 2017: Ram Nath Kovind is the 14th President of India

ਰਾਸ਼ਟਰਪਤੀ ਚੋਣ ਵਿੱਚ ਐਨ.ਡੀ.ਏ ਉਮੀਦਵਾਰ ਰਾਮਨਾਥ ਕੋਵਿੰਦ ਨੇ ਜ਼ਰੂਰੀ ਮਤ ਹਾਸਲ ਕਰ ਲਿਆ ਹੈ।ਇੱਕ ਤਰੀਕੇ ਨਾਲ ਯੂ.ਪੀ.ਏ ਉਮੀਦਵਾਰ ਮੀਰਾ ਕੁਮਾਰ ਦੇ ਖਿਲਾਫ ਉਨ੍ਹਾਂ ਦੀ ਜਿੱਤ ਪੱਕੀ ਹੋ ਗਈ ਹੈ।ਅਤੇ ਇਸ ਤਰ੍ਹਾਂ ਕੋਵਿੰਦ ਦੇਸ਼ ਦੇ ਅਗਲੇ ਰਾਸ਼ਟਰਪਤੀ ਹੋਣਗੇ।ਸਿਰਫ ਰਸਮੀ ਐਲਾਨ ਬਾਕੀ ਹੈ।ਰਾਮਨਾਥ ਕੋਵਿੰਦ ਨੂੰ ਜਿੱਤ ਲਈ 5,52,243 ਵੋਟ ਚਾਹੀਦਾ ਸੀ।ਜੋ ਉਨ੍ਹਾਂਨੇ ਹਾਸਿਲ ਕਰ ਲਈਆਂ ਹਨ।ਰਾਜਸਥਾਨ,ਓਡਿਸਾ, ਨਾਗਾਲੈਂਡ, ਮਹਾਰਾਸ਼ਟਰ,ਮਿਜੋਰਮ ਦੀ ਗਿਣਤੀ ਵੀ ਪੂਰੀ ਹੋ ਚੁੱਕੀ ਹੈ।

Most Popular

To Top