Arvind Kejriwal Rellocates Manish Sisodia’s Portfolios - A One
Latest News

Arvind Kejriwal Rellocates Manish Sisodia’s Portfolios

ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਆਪਣੇ ਮੰਤਰੀਆਂ ਦੇ ਵਿਭਾਗਾਂ `ਚ ਫੇਰਬਦਲ ਕੀਤੀ ਹੈ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਨੀਸ਼ ਸਿਸੋਦੀਯਾ ਨੂੰ ਸੈਰ-ਸਪਾਟਾ ਮੰਤਰਾਲਾ ਦਿੱਤਾ ਹੈ ਅਤੇ ਕੈਲਾਸ਼ ਗਹਲੋਤ ਨੂੰ ਮਾਲ ਵਿਭਾਗ ਸੌਪਿਆ ਦਿੱਤਾ ਹੈ।ਇਸ ਦੇ ਨਾਲ ਹੀ ਰਾਜਿੰਦਰ ਗੌਤਮ ਸਹਿਕਾਰੀ ਸੋਸਾਇਟੀ ਦੇ ਰਜਿਸਟਰਾਰ ਬਣਾਏ ਗਏ ਹਨ।ਮੰਨਿਆ ਜਾ ਰਿਹਾ ਹੈ ਕਿ ਸਰਕਾਰ ਦਿੱਲੀ ਨੂੰ ਸਪੈਸ਼ਲ ਟੂਰਿਜ਼ਮ ਦੇ ਤੌਰ `ਤੇ ਪੇਸ਼ ਕਰਨ ਦੀ ਤਿਆਰੀ `ਚ ਹੈ।ਇਸ ਲਈ ਮੰਤਰਾਲੇ `ਚ ਇਹ ਬਦਲਾਓ ਕੀਤੇ ਜਾ ਰਹੇ ਹਨ।ਟੂਰਿਜ਼ਮ ਸੈਕਟਰ ਨੂੰ ਸਰਕਾਰ ਤਰਜੀਹ ਦੇਣਾ ਚਾਹੁੰਦੀ ਹੈ।ਇਸੇ ਨੂੰ ਧਿਆਨ `ਚ ਰੱਖਦੇ ਹੋਏ ਇਸਦੀ ਜ਼ਿੰਮੇਦਾਰੀ ਡਿਪਟੀ ਸੀ.ਐਮ. ਮਨੀਸ਼ ਸਿਸੋਦੀਆ ਨੂੰ ਦਿੱਤੀ ਹੈ।

 

Most Popular

To Top