Ambala ਵਿਚ ਸਿੱਖ ਯੂਵਕ ਨਾਲ ਮਾਰਕੁੱਟ ਕਰਨ ਵਾਲੇ ਚੜੇ ਪੁਲਿਸ ਦੇ ਧੱਕੇ - A One
Latest News

Ambala ਵਿਚ ਸਿੱਖ ਯੂਵਕ ਨਾਲ ਮਾਰਕੁੱਟ ਕਰਨ ਵਾਲੇ ਚੜੇ ਪੁਲਿਸ ਦੇ ਧੱਕੇ

ਅੰਬਾਲਾ ਦੇ ਮੁਲਾਨਾ ਵਿੱਖੇ ਇੱਕ ਸਿੱਖ ਯੁਵਕ ਨਾਲ ਕੁੱਝ ਦਿਨ ਪਹਿਲਾਂ ਬੁਰੀ ਤਰਾਂ੍ਹ ਮਾਰ ਕੁੱਟ ਕੀਤੀ ਗਈ।ਮਾਰ ਕੁਟਾਈ ਦੀ ਇਹ ਵੀਡਿਓ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਚੁੱਕਿਆ ਹੈ।ਇਸ ਵੀਡਿਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਬੁਰੀ ਤਰਾਂ ਇਸ ਸਿੱਖ ਨੋਜਵਾਨ ਨੂੰ ਇੱਕ ਯੁਵਕ ਕੁੱਟ ਰਿਹਾ ਹੈ।ਉਸਦੇ ਸਿਰ ‘ਤੇ ਬੂਰੀ ਤਰਾਂ ਵਾਰ ਕਰ ਰਿਹਾ ਹੈ।ਜਿਸ ਕਾਰਣ ਉਸ ਨੌਜਵਾਨ ਦਾ ਸਿਰ ਬੂਰੀ ਤਰਾਂ ਲਹੂ ਲੁਹਾਨ ਹੋ ਗਿਆ।‘ਤੇ ਉਸਨੂੰ ਕਈ ਗੰਭੀਰ ਸੱਟਾ ਲੱਗੀਆ।

Most Popular

To Top