Now Regret Over Made Fun Of Kangana Ranout In IIFA - A One
Latest News

Now Regret Over Made Fun Of Kangana Ranout In IIFA

ਅਦਾਕਾਰਾ ਕੰਗਨਾ ਰਾਣੌਤ ਤੇ ਨਿਰਦੇਸ਼ਕ ਕਰਨ ਜੌਹਰ ਵਿਚਕਾਰ ਨੈਪੋਟਿਜ਼ਮ (ਭਾਈ-ਭਤੀਜਾਵਾਦ) ਨੂੰ ਲੈ ਕੇ ਲੰਬੇ ਸਮੇਂ ਤੋਂ ਬਹਿਸ ਚੱਲ ਰਹੀ ਹੈ । ਕੰਗਨਾ ਨੇ ਕਰਨ ਨੂੰ ਭਾਈ-ਭਤੀਜਾਵਾਦ ਦਾ ਵੱਡਾ ਸਮਰਥਕ ਦੱਸਿਆ ਸੀ।ਕਰਨ ਜੌਹਰ, ਸੈਫ ਅਲੀ ਖਾਂ ਤੇ ਵਰੁਨ ਧਵਨ ਨੇ ਨਿਊਜਰਸੀ `ਚ ਹੋਏ ਆਈਫਾ ਅਵਾਰਡ `ਚ ਵੀ `ਨੈਪੋਟਿਜ਼ਮ ਰਾਕਸ` (ਪਰਿਵਾਰਵਾਦ ਜ਼ਿੰਦਾਬਾਦ) ਦਾ ਨਾਅਰਾ ਲਗਾ ਇਕ ਫਿਰ ਇਸ ਵਿਵਾਦ ਨੂੰ ਵਧਾ ਦਿੱਤਾ ਪਰ ਕਰਨ ਨੂੰ ਆਪਣੇ ਇਸ ਨਾਅਰੇ `ਤੇ ਪਛਤਾਵਾ ਹੋ ਰਿਹਾ ਹੈ।ਕਰਨ ਜੌਹਰ ਨੇ ਇਕ ਨਿੱਜੀ ਖ਼ਬਰ ਚੈਨਲ `ਤੇ ਆਪਣੀ ਇਸ ਟਿੱਪਣੀ `ਤੇ ਅਫ਼ਸੋਸ ਪ੍ਰਗਟ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਇਕ ਮਜ਼ਾਕ ਸੀ ।

Most Popular

To Top