Jammu And Kashmir Army Man Shoots, Major Dead In Uri After an Altercation - A One
Latest News

Jammu And Kashmir Army Man Shoots, Major Dead In Uri After an Altercation

ਜੰਮੂ ਕਸ਼ਮੀਰ `ਚ ਕੰਟਰੋਲ ਰੇਖਾ ਦੇ ਕੋਲ ਇਕ ਫ਼ੌਜੀ ਚੌਕੀ `ਚ ਆਪਸੀ ਵਿਵਾਦ `ਚ ਇਕ ਜਵਾਨ ਨੇ ਮੇਜਰ ਨੂੰ ਗੋਲੀ ਮਾਰ ਦਿੱਤੀ ਹੈ।ਮੇਜਰ ਦੀ ਮੌਕੇ `ਤੇ ਹੀ ਮੌਤ ਹੋ ਗਈ ਹੈ। ਪੁਲਿਸ ਮੁਤਾਬਿਕ 8ਵੀਂ ਰਾਸ਼ਟਰੀ ਰਾਈਫ਼ਲਜ਼ ਦੇ ਮੇਜਰ ਸ਼ਿਖਰ ਥਾਪਾ ਕੰਟਰੋਲ ਰੇਖਾ ਦੇ ਕੋਲ ਬੁਚਾਰ ਪੋਸਟ `ਤੇ ਤਾਇਨਾਤ ਸੀ।ਬੀਤੀ ਰਾਤ ਨਾਇਕ ਕਥੀਰੇਸਨ ਜੀ ਦੇ ਨਾਲ ਬਹਿਸ ਹੋਣ `ਤੇ ਮੇਜਰ ਨੂੰ ਗੋਲੀ ਮਾਰ ਦਿੱਤੀ।

Most Popular

To Top