Bouquets Not To Greet P.M Now; He Prefers a Book - A One
Latest News

Bouquets Not To Greet P.M Now; He Prefers a Book

ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਹੁਕਮ ਜਾਰੀ ਕੀਤਾ ਹੈ ਕਿ ਦੇਸ਼ `ਚ ਕਿਸੇ ਵੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੂੰ ਬੁੱਕੇ ਨਾ ਦਿੱਤਾ ਜਾਵੇ।ਮੰਤਰਾਲੇ ਨੇ ਨਾਲ ਹੀ ਕਿਹਾ ਕਿ ਹੱਥ ਦਾ ਬਣਿਆ ਖਾਦੀ ਦਾ ਕੱਪੜਾ ਜਾਂ ਕਿਤਾਬ ਪ੍ਰਧਾਨ ਮੰਤਰੀ ਨੂੰ ਭੇਟ ਕੀਤੀ ਜਾ ਸਕਦੀ ਹੈ।

Most Popular

To Top