BJP Female Leader spotted in fraud with Senior Citzen | Khariya Khariya - A One
Latest News

BJP Female Leader spotted in fraud with Senior Citzen | Khariya Khariya

ਇਹ ਖਬਰ ਤਰਨਤਾਰਨ ਤੋਂ ਹੈ ਜਿਥੇ ਬੀ.ਜੇ.ਪੀ ਦੀ ਮਹਿਲਾਂ ਲੀਡਰ ਨੇ 10 ਲੱਖ ਤੋਂ ਵੱਧ ਇੱਕ ਵਿਅਕਤੀ ਨਾਲ ਧੋਖਾ ਇੱਕ ਵਿਅਕਤੀ ਕੋਲੋ ਉਸਨੇ ਰਜਿਸਟਰੀ ਕਰਵਾਉਣ ਲਈ ਬਿਆਨੇ ਦੇ ਤੌਰ ‘ਤੇ 10 ਲੱਖ ਰੁਪਏ ਲਏ ਸੀ।10 ਲੱਖ ਲੈਣ ਤੋਂ ਬਾਅਦ ਨਾ ਹੀ ਉਸਦੀ ਰਜਿਸਟਰੀ ਕਰਵਾ ਰਹੀ ਹੈ ‘ਤੇ ਨਾ ਹੀ ਉਸਦਾ ਇਹ 10 ਲੱਖ ਰੁਪਏ ਵਾਪਿਸ ਕੀਤਾ ਜਾ ਰਿਹਾ ਹੈ।

 

 

Most Popular

To Top