President Election 2017: Over In Pondechery, While in Haryana & Punjab Still Continue - A One
Latest News

President Election 2017: Over In Pondechery, While in Haryana & Punjab Still Continue

ਪੁਡੁਚੇਰੀ `ਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਸਮਾਪਤ ਹੋ ਗਈ ਹੈ।ਪੁਡੁਚੇਰੀ ਵਿਧਾਨ ਸਭਾ ਦੇ ਸਾਰੇ 30 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰ ਲਿਆ ਹੈ।ਰਾਸ਼ਟਰਪਤੀ ਚੋਣ ਲਈ ਪੰਜਾਬ ਤੇ ਹਰਿਆਣਾ ਵਿਧਾਨ ਸਭਾ ਭਵਨ `ਚ ਵੀ ਵੋਟਿੰਗ ਦਾ ਕੰਮ ਸਵੇਰ ਤੋਂ ਚੱਲ ਰਿਹਾ ਹੈ।ਪੰਜਾਬ ਦੀ 117 ਮੈਂਬਰੀ ਵਿਧਾਨ ਸਭਾ `ਚ ਕਾਂਗਰਸ ਦੇ 77 ਵਿਧਾਇਕ ਹਨ, ਜਦਕਿ ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ `ਚ ਭਾਰਤੀ ਜਨਤਾ ਪਾਰਟੀ ਦੇ 47 ਵਿਧਾਇਕ ਹਨ।

Most Popular

To Top