Bandh In Punjab To Condemn Amarnath Terror Attack - A One
Latest News

Bandh In Punjab To Condemn Amarnath Terror Attack

ਅਮਰਨਾਥ ਯਾਤਰਾ `ਚ ਅੱਤਵਾਦੀ ਹਮਲੇ ਦੇ ਵਿਰੋਧ `ਚ ਅੱਜ ਹਿੰਦੂ ਸੰਗਠਨਾਂ ਵਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ,ਜਿਸ ਦੌਰਾਨ ਇਸ ਹਮਲੇ ਦੇ ਵਿਰੋਧ `ਚ ਹਿੰਦੂ ਸੰਗਠਨਾਂ ਵਲੋਂ ਰੋਸ ਵਜੋਂ ਵੱਖ-ਵੱਖ ਸ਼ਹਿਰਾਂ `ਚ ਬਾਜ਼ਾਰ ਬੰਦ ਰੱਖੇ ਗਏ ਹਨ।ਇਸੇ ਦੇ ਮੱਦੇਨਜ਼ਰ ਦੀਨਾਨਗਰ ਅਤੇ ਜਲੰਧਰ ਸਮੇਤ ਕਈ ਸ਼ਹਿਰਾਂ ਦੇ ਬਾਜ਼ਾਰਾਂ `ਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।ਇਸ ਦੇ ਨਾਲ ਹੀ ਪੂਰਾ ਪੁਲਸ ਪ੍ਰਸ਼ਾਸਨ ਸੁਰੱਖਿਆ ਨੂੰ ਲੈ ਕੇ ਚੌਕਸ ਨਜ਼ਰ ਆ ਰਿਹਾ ਹੈ।ਜਗ੍ਹਾ-ਜਗ੍ਹਾ `ਤੇ ਭਾਰੀ ਫੋਰਸ ਤਾਇਨਾਤ ਕੀਤੀ ਗਈ ਹੈ।

Most Popular

To Top