Odisha MLA lifted by supporters so his shoes don’t get wet - A One
Latest News

Odisha MLA lifted by supporters so his shoes don’t get wet

ਉੜੀਸਾ ਵਿੱਚ ਬੀ.ਜੇ.ਪੀ ਦੇ ਐਮ.ਐਲ ਨੂੰ ਮੀਂਹ ਦੇ ਪਾਣੀ ਤੋਂ ਦੋ ਵਿਅਕਤੀਆਂ ਦੁਆਰਾ ਚੁੱਕ ਕੇ ਪਾਰ ਕਰਵਾਇਆ।ਤਾਂ ਕਿ ਮੀਂਹ ਦੇ ਪਾਣੀ ਨਾਲ ਉਸਦੇ ਕੱਪੜੇ ਗੰਦੇ ਨਾਂ ਹੋ ਜਾਣ। ਸੋਚੋ ਪਬਲਿਕ ਦੇ ਸੇਵਾਦਾਰ ਦਾ ਆ ਹਾਲ ਹੈ ਕਿ ਉਹ ਦੋ ਕਦਮ ਵੀ ਮੀਹਂ ਦੇ ਪਾਣੀ ਵਿੱਚ ਨਹੀ ਰੱਖ ਸਕਦੇ।ਤੇ ਉਧਰ ਗਰੀਬ ਲੋਕਾ ਵੱਲ ਦੇਖੀਏ ਜਿਨ੍ਹਾਂ ਦੇ ਮੀਂਹ ਪੈਣ ਕਾਰਨ ਘਰਾ ਦੀਆ ਛੱਤਾ ਡਿੱਗ ਪਈਆ,ਕਿਸ਼ਾਨਾ ਦੀਆ ਫਸ਼ਲਾ ਤੱਕ ਖਰਾਬ ਹੋ ਗਈਆ।ਉਹਨਾਂ ਵੱਲ ਕਦੇ ਨਜ਼ਰ ਮਾਰੀ ਹੈ ਤੇ ਜੇਕਰ ਗੱਲ ਉਸ ਸਮੇਂ ਦੀ ਕਰੀਏ ਜਦੋ ਵੋਟਾ ਦਾ ਸਮਾਂ ਸੀ।ਤਾਂ ਵੀ ਇਹ ਉਸ ਸਮੇਂ ਇਸ ਤਰ੍ਹਾਂ ਆਉਦੇ।ਇਹਨਾਂ ਨੂੰ ਸਿਰਫ ਵੋਟਾ ਤੱਕ ਮਤਬਲ ਹੁੰਦਾ ਉਸ ਤੋਂ ਬਾਅਦ ਇਹਨਾਂ ਦਾ ਆ ਹਾਲ ਹੁੰਦਾ।

Most Popular

To Top