America Condemn Amarnath Terror Attack - A One
Country

America Condemn Amarnath Terror Attack

ਸੋਮਵਾਰ ਦੀ ਸ਼ਾਮ ਨੂੰ ਅਨੰਤਨਾਗ `ਚ ਅਮਰਨਾਥ ਯਾਤਰੀਆਂ `ਤੇ ਹੋਏ ਅੱਤਵਾਦੀ ਹਮਲੇ ਦੀ ਅਮਰੀਕਾ ਨੇ ਨਿਖੇਧੀ ਕੀਤੀ ਹੈ।ਅਮਰੀਕਾ ਦੇ ਵਿਦੇਸ਼ ਵਿਭਾਗ ਦੀ ਹੀਥ ਨਾਰਟ ਨੇ ਅੱਜ ਕਿਹਾ ਕਿ ਪੂਜਾ ਕਰਨ ਜਾ ਰਹੇ ਨਿਰਦੋਸ਼ ਨਾਗਰਿਕਾਂ ਦੀ ਹੱਤਿਆ ਕੀਤੀ ਜਾ ਰਹੀ ਹੈ।ਇਹ ਨਿਖੇਧੀ ਜਨਕ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਹਮਦਰਦੀ ਤੇ ਪ੍ਰਾਰਥਨਾ ਪੀੜਤਾਂ ਨਾਲ ਹੈ ।

Most Popular

To Top