BCCI Consider Scraping Interview For Appointed Of Indian Cricket Coach - A One
Sports

BCCI Consider Scraping Interview For Appointed Of Indian Cricket Coach

ਲੰਬੇ ਸਮੇਂ ਤੋਂ ਖਾਲੀ ਪਏ ਭਾਰਤੀ ਕ੍ਰਿਕਟ ਟੀਮ ਦੇ ਪਦ ਦੇ ਲਈ 10 ਜੂਨ ਨੂੰ ਰਵੀ ਸਾਸਤਰੀ,ਵਰਿੰਦਰ ਸਹਿਬਾਗ,ਰਿਚਰਡ ਪਾਅਬਸ,ਟਾੱਮ ਮੂਡੀ ਨਾਲ ਲਾਲਚੰਦ ਰਾਜਪੁਤ ਦਾ ਇੰਟਰਵਿਊ ਲਿਆ ਗਿਆ।ਹਾਲਾਂਕਿ ਸਚਿਨ ਤੇਂਦੂਲਕਰ,ਸੋਰਵ ਗਾਂਗੂਲੀ ਅਤੇ ਬੀਬੀਐਸ ਲਸ਼ਮਣ ਦੇ ਕ੍ਰਿਕੇਟ ਸਲਾਹਕਾਰ ਸਮਿਤਿ ਹਲੇ ਤੱਕ ਕੋਚ ਪਦ ਲਈ ਅੰਤਿਂਮ ਫੈਸ਼ਲਾ ਨਹੀ ਲੈ ਸਕੇ।ਉਮੀਦ ਹੈ ਕਿ ਜਲਦੀ ਹੀ ਮੁੱਖ  ਕੋਚ ਦਾ ਨਾਂਮ ਐਲਾਨ ਹੋ ਜਾਵੇਗਾ।ਕਿਹੜੇ ਹਨ ਉਹ ਤਿੰਨ ਸਵਾਲ :- ਇਸ ਪਦ ਲਈ ਪੰਜਾ ਉਮੀਦਵਾਰਾ ਤੋਂ 3 ਬੇਸਿਕ ਸਵਾਲ ਪੁੱਛੇ ਗਏ।ਪਹਿਲਾ ਸਵਾਲ ਇਹ ਸੀ ਕਿ 2019 ਦੇ ਵਲਡ ਕਪ ਲਈ ਉਹਨਾਂ ਦੀ ਕੀ ਸੋਚ ਹੈ? ਦੂਸਰਾ ਸਵਾਲ ਕਪਤਾਨ ਦੀ ਤੁਲਨਾ ਵਿੱਚ ਕੋਚ ਦੀ ਭੂਮਿਕਾ ਹੈ? ਤੇ ਉਹਨਾਂ ਦਾ ਆਖਰੀ ਤੀਸਰਾ ਸਵਾਲ ਇਹ ਸੀ ਕਿ ਕਪਤਾਨ ਬਨਾਮ ਕੋਚ ਵਰਗੇ ਨਾਜ਼ੁਕ ਹਾਲਾਤ ਵਿੱਚ ਇਹਨਾਂ ਨਾਲ ਕਿਵੇਂ ਨਿਪਟਣਗੇ।ਇੰਟਰਵਿਉ ਤੋਂ ਬਾਅਦ ਗਾਂਗੁਲੀ ਨੇ ਕਿਹਾ ਕਿ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਚਰਚਾ ਕਰਨ ਤੋਂ ਬਾਅਦ ਕੋਚ ਪਦ ਤੇ ਫੈਸ਼ਲਾ ਲਿਆ ਜਾਵੇਗਾ।ਆਉਣ ਵਾਲੇ ਤਿੰਨ ਚਾਰ ਦਿਨਾਂ ਵਿੱਚ ਇਸ ਤੇ ਫੈਸ਼ਲਾ ਜਾਰੀ ਹੈ।ਅਸੀ ਕਿਸੇ ਵੀ ਤਰ੍ਹਾ ਦੀ ਜਲਦੀ ਵਿੱਚ ਨਹੀ।

 

 

 

Most Popular

To Top