Amarnath Yatra Terror Attack : Many Bollywood Celebrities Condemn Terror Attack On Pilgrims - A One
Latest News

Amarnath Yatra Terror Attack : Many Bollywood Celebrities Condemn Terror Attack On Pilgrims

ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ `ਚ ਅਮਰਨਾਥ ਯਾਤਰੀਆਂ `ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ।ਹਮਲੇ `ਚ ਹੁਣ ਤੱਕ 7 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ।ਇਸ ਹਮਲੇ ਨੇ ਇਕ ਵਾਰ ਫਿਰ ਸੁਰੱਖਿਆ ਵਿਵਸਥਾ `ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਮਰਨਾਥ ਯਾਤਰੀਆਂ `ਤੇ ਹੋਏ ਅੱਤਵਾਦੀ ਹਮਲੇ ਦੌਰਾਨ ਯਾਤਰੀਆਂ ਸਮੇਤ ਪੁਲਸ ਦੇ ਤਿੰਨ ਜਵਾਨ ਵੀ ਜ਼ਖਮੀ ਹੋਏ ਸਨ।ਅੱਤਵਾਦੀਆਂ ਨੇ ਸ਼ਰਧਾਲੂਆਂ ਦੀ ਗੱਡੀ `ਤੇ ਵੀ ਹਮਲਾ ਕੀਤਾ।ਸੋਸ਼ਲ ਮੀਡੀਆ `ਤੇ ਫਿਲਮੀ ਹਸਤੀਆਂ ਨੇ ਇਸ ਹਮਲੇ ਦੀ ਕੜੀ ਨਿੰਦਾ ਦੀ ਹੈ।

Most Popular

To Top