GST Impact : Car, Bikes Becomes Cheeper - A One
Latest News

GST Impact : Car, Bikes Becomes Cheeper

ਜੀ.ਐੱਸ.ਟੀ. ਵਿਵਸਥਾ ਤਹਿਤ ਵਾਹਨ ਕੰਪਨੀਆਂ ਨੇ ਟੈਕਸ ਕਟੌਤੀ ਦਾ ਫਾਇਦਾ ਗਾਹਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ।ਕਈ ਵਾਹਨ ਕੰਪਨੀਆਂ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ `ਚ ਕਟੌਤੀ ਦਾ ਐਲਾਨ ਕੀਤਾ ਹੈ।ਕੀਮਤਾਂ `ਚ ਕਟੌਤੀ ਦੋ-ਪਹੀਆ ਦੇ ਮਾਮਲੇ `ਚ 350 ਰੁਪਏ ਤੋਂ ਲੈ ਕੇ ਫੋਰਡ ਦੀ ਐੱਸ. ਯੂ. ਵੀ. ਇੰਡੈਵਰ ਦੀਆਂ ਕੀਮਤਾਂ `ਚ 3 ਲੱਖ ਰੁਪਏ ਤੱਕ ਕੀਤੀ ਗਈ ਹੈ।ਹੌਂਡਾ ਕਾਰਸ ਇੰਡੀਆ, ਫੋਰਡ ਦੇ ਨਾਲ ਦੋ-ਪਹੀਆ ਕੰਪਨੀਆਂ ਟੀ. ਵੀ. ਐੱਸ. ਮੋਟਰ ਕੰਪਨੀ, ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਅਤੇ ਸੁਜ਼ੂਕੀ ਮੋਟਰਸਾਈਕਲ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ `ਚ ਕਟੌਤੀ ਦਾ ਐਲਾਨ ਕੀਤਾ ਹੈ।

Most Popular

To Top