Salman Khan’s Fans Arrested For Fired Crackers at Cinema During Tubelight Movie - A One
Entertainment

Salman Khan’s Fans Arrested For Fired Crackers at Cinema During Tubelight Movie

ਸੁਪਰ ਸਟਾਰ ਸਲਮਾਨ ਖਾਨ ਦੀ ਨਵੀਂ ਫ਼ਿਲਮ ਟਿਊਬਲਾਈਟ ਦੇ ਸ਼ੋਅ ਦੌਰਾਨ ਸਲਮਾਨ ਖਾਨ ਦੇ ਪ੍ਰਸੰਸਕਾਂ ਨੇ ਥੀਏਟਰ `ਚ ਪਟਾਕੇ ਚਲਾ ਦਿੱਤੇ ਤੇ ਹੁੱਲੜਬਾਜ਼ੀ ਵੀ ਕੀਤੀ।

ਜਿਸ ਤੋਂ ਬਾਅਦ ਥਿਏਟਰ ਮਾਲਕ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 9 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।ਇਹ ਘਟਨਾ ਮੁੰਬਈ ਦੇ ਮਾਲੇਗਾਂਵ ਦੀ ਹੈ।

 

Click to comment

Leave a Reply

Your email address will not be published. Required fields are marked *

Most Popular

To Top