Narendra Modi Departure For Neatherland - A One
Latest News

Narendra Modi Departure For Neatherland

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਤਿੰਨ ਦੇਸ਼ਾਂ ਦੇ ਦੌਰੇ `ਤੇ ਅੱਜ ਅਮਰੀਕਾ ਤੋਂ ਨੀਦਰਲੈਂਡ ਲਈ ਰਵਾਨਾ ਹੋ ਗਏ ਹਨ ।

ਇਸ ਤੋਂ ਪਹਿਲਾ ਉਹ ਪੁਰਤਗਾਲ ਤੇ ਅਮਰੀਕਾ ਗਏ।ਜਿਥੇ ਉਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵੀ ਮੁਲਾਕਾਤ ਕੀਤੀ ।

ਮੁਲਾਕਾਤ ‘ਚ ਜ਼ਿਆਦਾਤਰ ਆੰਤਕਵਾਦ ਦਾ ਮੁੱਦਾ ਹੀ ਛਾਇਆ ਰਿਹਾ।ਮੁਲਾਕਾਤ ਤੋਂ ਬਾਅਦ ਨਰਿੰਦਰ ਮੋਦੀ ਨੀਦਰਲੈਂਡ ਲਈ ਰਵਾਨਾ ਹੋ ਗਏ।

Click to comment

Leave a Reply

Your email address will not be published. Required fields are marked *

Most Popular

To Top