Kejriwal In Trouble as EC Rejects 21 MLA’s Application - A One
Latest News

Kejriwal In Trouble as EC Rejects 21 MLA’s Application

ਆਪ ਦੇ 21 ਵਿਧਾਇਕਾਂ ਦੇ ਸੰਸਦੀ ਸਕੱਤਰ ਦੇ ਮਾਮਲੇ ਨਾਲ ਜੁੜਿਆ ਕੇਸ ਖ਼ਤਮ ਕਰਨ ਦੀ ਅਰਜ਼ੀ ਨੂੰ ਚੋਣ ਕਮਿਸ਼ਨ ਨੇ ਖ਼ਾਰਜ ਕਰ ਦਿੱਤਾ ਹੈ ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਵਿਧਾਇਕਾਂ `ਤੇ ਕੇਸ ਚਲਦਾ ਰਹੇਗਾ । ਹਾਲਾਂਕਿ ਹੁਣ 20 ਵਿਧਾਇਕ ਹੀ ਰਹੇ ਗਏ ਹਨ ।

ਕਿਉਂਕਿ ਰਾਜੌਰੀ ਗਾਰਡਨ ਤੋਂ ਜਰਨੈਲ ਸਿੰਘ ਅਸਤੀਫ਼ਾ ਦੇ ਚੁੱਕੇ ਹਨ।

8 ਸਤੰਬਰ 2016 ਨੂੰ ਦਿੱਲੀ ਹਾਈਕੋਰਟ ਨੇ 21 ਸੰਸਦੀ ਸਕੱਤਰਾਂ ਦੀ ਨਿਯੁਕਤੀ ਰੱਦ ਕਰ ਦਿੱਤੀ ਸੀ।ਚੋਣ ਕਮਿਸ਼ਨ ਮੁਤਾਬਿਕ ਸੰਸਦੀ ਸਕੱਤਰਾਂ ਦਾ ਅਹੁਦਾ ਉਨ੍ਹਾਂ ਕੋਲ ਪਹਿਲਾ ਸੀ ਇਸ ਲਈ ਕੇਸ ਚੱਲੇਗਾ।

 

 

 

Click to comment

Leave a Reply

Your email address will not be published. Required fields are marked *

Most Popular

To Top