Free Dialysis Facility in all Punjab's Government Hospital - A One
Latest News

Free Dialysis Facility in all Punjab’s Government Hospital

ਵਿਧਾਨ ਸਭਾ ਬਜਟ ਸੈਸ਼ਨ `ਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਵੱਡਾ ਐਲਾਨ ਕੀਤਾ ਹੈ।ਜਿਸ `ਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਤਿੰਨ ਮੈਡੀਕਲ ਕਾਲਜਾਂ `ਚ ਡਾਇਲਸਿਸ ਮੁਫਤ ਕੀਤਾ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top