Mr India 2: Anil Kapoor and Sridevi to reunite for Sequel - A One
Entertainment

Mr India 2: Anil Kapoor and Sridevi to reunite for Sequel

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਆਪਣੀ ਸੁਪਰਹਿੱਟ ਫਿਲਮ `ਮਿਸਟਰ ਇੰਡੀਆ` ਦੇ ਸੀਕਵਲ `ਚ ਕੰਮ ਕਰਦੀ ਨਜ਼ਰ ਆ ਸਕਦੀ ਹੈ।ਸ਼੍ਰੀਦੇਵੀ ਇਕ ਵਾਰ ਫਿਰ ਆਪਣੀ ਥ੍ਰਿਲਰ ਫਿਲਮ `ਮਾਮ` ਨਾਲ ਸਿਲਵਰ ਸਕ੍ਰੀਨ `ਤੇ ਪੰਜ ਸਾਲ ਬਾਅਦ ਦਸਤਕ ਦੇਣ ਲਈ ਤਿਆਰ ਹੈ। ਇਹ ਫਿਲਮ ਮਾਂ-ਬੇਟੀ ਦੇ ਰਿਸ਼ਤੇ `ਤੇ ਆਧਾਰਿਤ ਹੈ।ਸ਼੍ਰੀਦੇਵੀ ਇਸ ਫਿਲਮ ਦੇ ਪ੍ਰਮੋਸ਼ਨ `ਚ ਰੁੱਝੀ ਹੈ ਅਤੇ ਇਹ ਕੰਮ ਪੂਰਾ ਕਰਨ ਤੋਂ ਬਾਅਦ ਉਹ `ਮਿਸਟਰ ਇੰਡੀਆ` ਦੇ ਸੀਕਵਲ `ਤੇ ਕੰਮ ਸ਼ੁਰੂ ਕਰ ਦੇਵੇਗੀ।ਕਿਹਾ ਜਾ ਰਿਹਾ ਹੈ ਕਿ `ਮਿਸਟਰ ਇੰਡੀਆ` ਦੇ ਸੀਕਵਲ ਲੀਡ `ਚ ਅਨਿਲ ਕਪੂਰ ਅਤੇ ਸ਼੍ਰੀਦੇਵੀ ਤਾਂ ਰਹਿਣਗੇ ਹੀ ਬਲਕਿ ਇਸ ਦੇ ਨਾਲ ਇਕ ਨਵੀਂ ਜੋੜੀ ਨੂੰ ਵੀ ਕਾਸਟ ਕੀਤਾ ਜਾਵੇਗਾ, ਜੋ ਇਕ ਮਹੱਤਵਪੂਰਨ ਭੂਮਿਕਾ `ਚ ਹੋਵੇਗੀ।ਫਿਲਮ `ਚ ਪਿਛਲੀ ਸਟੋਰੀ ਨੂੰ ਹੀ ਅੱਗੇ ਲਿਜਾਇਆ ਜਾਵੇਗਾ ਪਰ ਸਾਨੂੰ ਇਸ ਲਈ ਇਕ ਚੰਗੀ ਕਹਾਣੀ ਵੀ ਚਾਹੀਦੀ ਸੀ ਅਤੇ ਉਹ ਸਾਨੂੰ ਮਿਲ ਗਈ ਹੈ।

 

 

 

 

 

Click to comment

Leave a Reply

Your email address will not be published. Required fields are marked *

Most Popular

To Top