AAP MLA’s Excluded From Punjab Vidhan Sabha - A One
Latest News

AAP MLA’s Excluded From Punjab Vidhan Sabha

ਪੰਜਾਬ ਵਿਧਾਨ ਸਭਾ ਵਿਚ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ।ਅੱਜ ਮਾਰਸ਼ਲਾਂ ਵੱਲੋਂ ਸਾਰੇ ਆਪ ਵਿਧਾਇਕਾਂ ਨੂੰ ਜ਼ਬਰਦਸਤੀ ਵਿਧਾਨ ਸਭਾ ਤੋਂ ਬਾਹਰ ਕੱਢ ਦਿੱਤਾ।ਜਿਸ ਵਿਚ ਆਪ ਵਿਧਾਇਕ ਦੀ ਪੱਗ ਉਤਰ ਗਈ।ਸਾਰੇ ਆਪ ਵਿਧਾਇਕਾਂ ਨੂੰ ਸਦਨ ਵਿਚੋਂ ਅੱਜ ਲਈ ਮੁਅੱਤਲ ਕਰ ਦਿੱਤਾ ਗਿਆ ਹੈ।ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਨੇ ਕੰਪਲੈਕਸ ਅੰਦਰ ਨਾ ਜਾਣ `ਤੇ ਧਰਨਾ ਲਗਾ ਦਿੱਤਾ ਹੈ।ਇਸ ਤੋਂ ਪਹਿਲਾ ਦੋਵਾਂ ਵਿਧਾਇਕਾਂ ਤੇ ਮਾਰਸ਼ਲਾਂ ਵਿਚਕਾਰ ਜ਼ਬਰਦਸਤ ਧੱਕਾ ਮੁੱਕੀ ਵੀ ਹੋਈ।

Click to comment

Leave a Reply

Your email address will not be published. Required fields are marked *

Most Popular

To Top