Presidential Election 2017 : Crucial Opposition Meet Today - A One
Latest News

Presidential Election 2017 : Crucial Opposition Meet Today

ਰਾਸ਼ਟਰਪਤੀ ਉਮੀਦਵਾਰ ਨੂੰ ਲੈ ਕੇ ਅੱਜ ਸ਼ਾਮ ਵਿਰੋਧੀ ਧਿਰ ਦੀ ਬੈਠਕ ਹੋਵੇਗੀ।ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ 17 ਦਲਾਂ ਦੇ ਨੇਤਾਵਾਂ ਨੂੰ ਫ਼ੋਨ ਕਰਕੇ ਇਸ ਬੈਠਕ `ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।ਸੂਤਰਾਂ ਮੁਤਾਬਿਕ ਇਸ ਬੈਠਕ `ਚ ਵੱਖ ਉਮੀਦਵਾਰ ਉਤਾਰਨ ਦੀ ਵਿਰੋਧੀ ਧਿਰ ਦੀ ਰਣਨੀਤੀ `ਤੇ ਚਰਚਾ ਹੋ ਸਕਦੀ ਹੈ।ਉਥੇ ਹੀ ਇਸ ਬੈਠਕ ਤੋਂ ਪਹਿਲਾ ਹੀ ਸੀ.ਪੀ.ਐਮ. ਨੇਤਾ ਸੀਤਾਰਾਮ ਯੇਚੁਰੀ ਨੇ ਵਿਰੋਧੀ ਧਿਰ ਵਲੋਂ ਰਾਸ਼ਟਰਪਤੀ ਚੋਣਾਂ ਲਈ ਆਪਣਾ ਉਮੀਦਵਾਰ ਖੜਾ ਕਰਨ ਦਾ ਐਲਾਨ ਕਰ ਦਿੱਤਾ ਹੈ।

Click to comment

Leave a Reply

Your email address will not be published. Required fields are marked *

Most Popular

To Top