Punjabi Singer Ninja Soon Debut As Actor in Punjabi Movie - A One
Entertainment

Punjabi Singer Ninja Soon Debut As Actor in Punjabi Movie

ਦਮਦਾਰ ਆਵਾਜ਼ ਵਾਲੇ ਪੰਜਾਬੀ ਗਾਇਕ ਨਿੰਜਾ ਨੇ ਆਪਣੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ `ਚ ਵੱਸਦੇ ਪੰਜਾਬੀਆਂ ਦਾ ਦਿਲ ਜਿੱਤਿਆ ਹੈ।ਗਾਇਕੀ ਦੇ ਨਾਲ-ਨਾਲ ਹੁਣ ਨਿੰਜਾ ਹੁਣ ਆਪਣੀ ਅਦਾਕਾਰੀ ਦੇ ਨਾਲ ਵੀ ਆਪਣੇ ਸਰੋਤਿਆਂ ਦਾ ਦਿਲ ਜਿੱਤਣ ਨੂੰ ਤਿਆਰ ਹੈ।ਨਿੰਜਾ ਨੇ ਪੰਜਾਬੀ ਫਿਲਮ `ਚੰਨਾ ਮੇਰਿਆ` ਨਾਲ ਪੰਜਾਬੀ ਇੰਡਸਟਰੀ `ਚ ਡੈਬਿਊ ਕਰ ਰਿਹਾ ਹੈ। ਇਸ ਫਿਲਮ `ਚ ਨਿੰਜਾ ਮੁੱਖ ਭੂਮਿਕਾ ਨਿਭਾਅ ਰਿਹਾ ਹੈ।ਇਸ ਫਿਲਮ ਜ਼ਰੀਏ ਅੰਮ੍ਰਿਤ ਮਾਨ ਵੀ ਫਿਲਮਾਂ `ਚ ਡੈਬਿਊ ਕਰ ਰਹੇ ਹਨ।ਅੰਮ੍ਰਿਤ ਮਾਨ ਇਸ ਫਿਲਮ `ਚ ਨੈਗੇਟਿਵ ਕਿਰਦਾਰ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ, ਬੀ. ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਮੁੱਖ ਕਿਰਦਾਰ `ਚ ਹਨ।

Click to comment

Leave a Reply

Your email address will not be published. Required fields are marked *

Most Popular

To Top