International Yoga Day 2017; Rainy Start to Yoga Day, P.M Narendra Modi Still Leads Asanas - A One
Latest News

International Yoga Day 2017; Rainy Start to Yoga Day, P.M Narendra Modi Still Leads Asanas

ਭਾਰਤ ਸਮੇਤ ਦੁਨੀਆ ਭਰ `ਚ ਅੱਜ ਯਾਨੀ ਬੁੱਧਵਾਰ ਨੂੰ ਕੌਮਾਂਤਰੀ ਪੱਧਰ `ਤੇ ਯੋਗ ਦਿਵਸ ਮਨਾਇਆ ਜਾ ਰਿਹਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ `ਚ ਯੋਗ ਪ੍ਰੋਗਰਾਮ ਦੇ ਪਹਿਲਾਂ ਬਾਰਸ਼ ਸ਼ੁਰੂ ਹੋ ਗਈ ਪਰ ਪ੍ਰਧਾਨ ਮੰਤਰੀ ਯੋਗ ਪ੍ਰੋਗਰਾਮ `ਚ ਹਿੱਸਾ ਲੈਣ ਪੁੱਜੇ।ਉਨ੍ਹਾਂ ਨਾਲ ਸੂਬੇ ਦੇ ਰਾਜ ਮੰਤਰੀ ਰਾਮ ਨਾਈਕ, ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅਤੇ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਵੀ ਮੌਜੂਦ ਰਹੇ।ਲਖਨਊ ਦੇ ਰਮਾਬਾਈ ਪਾਰਕ ਦੇ ਨੇੜੇ-ਤੇੜੇ ਭਾਰੀ ਬਾਰਸ਼ ਦਰਮਿਆਨ ਹੀ ਪ੍ਰਧਾਨ ਮੰਤਰੀ ਨੇ ਯੋਗ ਕੀਤਾ।ਓਮ ਦੇ ਸੁਰ ਨਾਲ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ `ਚ ਯੋਗ ਪ੍ਰੋਗਰਾਮ ਦੀ ਸ਼ੁਰੂਆਤ ਹੋਈ।

 

Click to comment

Leave a Reply

Your email address will not be published. Required fields are marked *

Most Popular

To Top