Virat Kohli Completed 8000 Runs in One Day Series - A One
Sports

Virat Kohli Completed 8000 Runs in One Day Series

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਇਕ ਰੋਜਾ ਕੌਮਾਂਤਰੀ ਕ੍ਰਿਕਟ `ਚ ਸਭ ਤੋਂ ਘੱਟ ਪਾਰੀਆਂ `ਚ 8000 ਦੌੜਾਂ ਪੂਰੀਆਂ ਕਰਨ ਵਾਲਾ ਬੱਲੇਬਾਜ਼ ਬਣ ਗਿਆ ਹੈ।ਉਸ ਨੇ ਬੰਗਲਾਦੇਸ਼ ਖਿਲਾਫ ਚੈਂਪੀਅਨਸ ਟਰਾਫੀ ਸੈਮੀਫਾਈਨਲ `ਚ ਆਪਣੀ ਅਜੇਤੂ 96 ਦੌੜਾਂ ਦੀ ਪਾਰੀ ਦੌਰਾਨ ਇਹ ਉਪਲੰਬਧੀ ਹਾਸਲ ਕੀਤੀ।ਕੋਹਲੀ ਨੇ 175ਵੀਂ ਪਾਰੀ `ਚ 8000 ਦੌੜਾਂ ਪੂਰੀਆਂ ਕੀਤੀਆਂ।ਇਸ ਤਰ੍ਹਾਂ ਨਾਲ ਉਸ ਨੇ ਦੱਖਣੀ ਅਫਰੀਕਾ ਦੇ ਕਪਤਾਨ ਏ ਬੀ.ਡਿਵਿਲਿਅਰਸ ਦਾ ਰਿਕਾਰਡ ਵੀ ਤੋੜ ਦਿੱਤਾ,ਜਿਸ ਨੇ 182 ਪਾਰੀਆਂ `ਚ ਇਹ ਸਥਾਨ ਹਾਸਲ ਕੀਤੀ ਸੀ।ਇਸ ਦੇ ਨਾਲ ਹੀ ਸੌਰਵ ਗਾਂਗੁਲੀ ਨੇ 200, ਅਤੇ ਸਚਿਨ ਤੇਂਦੁਲਕਰ 210 ਪਾਰੀਆਂ ਹੁਣ ਤੱਕ ਇਸ ਸੂਚੀ `ਚ ਤੀਜੇ ਸਥਾਨ `ਤੇ ਹੈ।ਕੋਹਲੀ ਨੂੰ 8000 ਦੌੜਾਂ ਪੂਰੀਆਂ ਕਰਨ ਲਈ ਮੈਚ ਤੋਂ ਪਹਿਲਾਂ 88 ਦੌੜਾਂ ਦੀ ਜਰੂਰਤ ਸੀ। ਉਸ ਨੇ ਸ਼ਮਬੀਰ ਰਹਿਮਾਨ ਦੀ ਗੇਂਦ `ਤੇ ਇਕ ਦੌੜ ਲੈ ਕੇ ਇਹ ਸਥਾਨ ਹਾਸਲ ਕੀਤਾ

Click to comment

Leave a Reply

Your email address will not be published. Required fields are marked *

To Top