Modi Goverments Ordered To Replace Officer Who Do not Follow Work Guidlines - A One
Latest News

Modi Goverments Ordered To Replace Officer Who Do not Follow Work Guidlines

ਮੋਦੀ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਕੰਮ ਨਾ ਕਰਨ ਵਾਲੇ 129 ਅਫਸਰਾਂ ਨੂੰ ਕਿਹਾ ਹੈ ਕਿ ਉਹ ਜਨਤਕ ਹਿੱਤ ਨੂੰ ਦੇਖਦੇ ਹੋਏ ਆਪਣੇ ਅਹੁਦਿਆਂ ਤੋਂ ਖੁਦ ਹੱਟ ਜਾਣ।ਇਸ `ਚ ਗਰੁੱਪ ਏ ਦੇ 30 ਤੇ ਗਰੁੱਪ ਕੇ ਦੇ 99 ਅਫਸਰ ਸ਼ਾਮਲ ਹਨ।ਇਨ੍ਹਾਂ `ਤੇ ਕੰਮ ਨਾ ਕਰਨ ਦਾ ਦੋਸ਼ ਹੈ।

Click to comment

Leave a Reply

Your email address will not be published. Required fields are marked *

Most Popular

To Top