P.M Theresa May Failed to be the U.k Government - A One
Country

P.M Theresa May Failed to be the U.k Government

ਬਰਤਾਨੀਆ ਚੋਣ ਨਤੀਜੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਕੰਜ਼ਰਵੇਟਿਵ ਪਾਰਟੀ ਬਹੁਮਤ ਹਾਸਲ ਕਰਨ `ਚ ਨਾਕਾਮ ਰਹੀ ਹੈ।ਬਹੁਮਤ ਹਾਸਲ ਕਰਨ ਲਈ 326 ਸੀਟਾਂ ਦੀ ਲੋੜ ਸੀ ਪਰ ਕੰਜ਼ਰਵੇਟਿਵ 313 ਸੀਟਾਂ `ਤੇ ਹੀ ਰਹੇ ਹਨ।ਜਦਕਿ ਲੇਬਰ ਪਾਰਟੀ ਨੂੰ 29 ਸੀਟਾਂ ਦਾ ਫ਼ਾਇਦਾ ਹੋਇਆ ਹੈ ਤੇ ਉਨ੍ਹਾਂ ਨੇ 260 ਸੀਟਾਂ ਜਿੱਤੀਆਂ ਹਨ। –

Click to comment

Leave a Reply

Your email address will not be published. Required fields are marked *

Most Popular

To Top