Yogi Adityanath Announcement For 10th Students; Passed Students Will Get 10,000 Rs. As Scholorship - A One
Latest News

Yogi Adityanath Announcement For 10th Students; Passed Students Will Get 10,000 Rs. As Scholorship

Uttar Pardesh ਦੇ ਉਪ ਮੁੱਖ ਮੰਤਰੀ ਡਾ. ਦਿਨੇਸ਼ ਸ਼ਰਮਾ ਨੇ ਪ੍ਰੀਖਿਆਵਾਂ `ਚ ਨਕਲ ਰੋਕਣ ਲਈ ਸਵੈਕੇਂਦਰ ਪ੍ਰਣਾਲੀ ਬੰਦ ਕਰਨ ਦੇ ਹੁਕਮ ਦਿੱਤੇ ਹਨ।ਇਸ ਤੋਂ ਇਲਾਵਾ ਯੂ.ਪੀ.ਬੋਰਡ ਤੋਂ 10ਵੀਂ ਪਾਸ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ 10-10 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।ਇਸ ਦੇ ਨਾਲ ਸੈਕੰਡਰੀ ਅਤੇ ਉਚੇਰੀ ਸਿੱਖਿਆ ਦੇ ਮਾਮਲੇ ਨਿਪਟਾਉਣ ਦੇ ਲਈ ਸੂਬਾ ਵਿਦਿਅਕ ਟ੍ਰਿਬਿਊਨਲ ਵੀ ਬਣੇਗਾ।ਇਸ ਨਿਰਦੇਸ਼ ਡਾ. ਸ਼ਰਮਾ ਨੇ ਸੋਮਵਾਰ ਨੂੰ ਸੈਕੰਡਰੀ ਅਤੇ ਉਚੇਰੀ ਸਿੱਖਿਆ ਦੀ ਪੇਸ਼ਕਾਰੀ ਦੇ ਦੌਰਾਨ ਦਿੱਤੇ। ਬੈਠਕ `ਚ ਇਕ ਲੱਖ ਹੋਣਹਾਰ ਬੱਚਿਆਂ ਨੂੰ 10-10 ਹਜ਼ਾਰ ਰੁਪਏ ਦਿੱਤੇ ਜਾਣ `ਤੇ ਸਹਿਮਤੀ ਬਣੀ ਹੈ। ਰਾਜ ਪ੍ਰਤਾਪ ਸਿੰਘ ਨੇ ਇਸ ਦੇ ਲਈ ਬਜਟ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਹੁਣ ਤੱਕ 12ਵੀਂ ਪਾਸ ਕਰਨ ਵਾਲੇ ਬੱਚਿਆਂ ਨੂੰ 30-30 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ।ਇਸ ਦੀ ਜਗ੍ਹਾ `ਤੇ ਇਕ ਲੱਖ ਬੱਚਿਆਂ ਨੂੰ 10-10 ਹਜ਼ਾਰ ਰੁਪਏ ਦਿੱਤੇ ਜਾਣਗੇ।ਉਨ੍ਹਾਂ ਨੇ ਕਿਹਾ ਕਿ ਨਕਲ ਰੋਕਣ ਲਈ ਵੀਡੀਓਗ੍ਰਾਫੀ ਕਰਵਾਈ ਜਾਵੇ।

Click to comment

Leave a Reply

Your email address will not be published. Required fields are marked *

Most Popular

To Top