CBSE 10th board exam results: Delhi CM Arvind Kejriwal’s son Pulkit secures grade-1 - A One
Latest News

CBSE 10th board exam results: Delhi CM Arvind Kejriwal’s son Pulkit secures grade-1

ਸੀ.ਬੀ.ਐਸ.ਈ.` ਬੋਰਡ ਨੇ ਕੱਲ੍ਹ 10ਵੀਂ ਕਲਾਸ ਦੇ ਨਤੀਜੇ ਦਾ ਐਲਾਨ ਕੀਤਾ। ਜਿਸ `ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੇਟੇ ਨੂੰ 10 ਛਘਫਅ ਮਿਲੇ ਹਨ, ਜੋ ਕਿ ਨੋਇਡਾ `ਚ ਸਥਿਤ ਡੀ.ਪੀ.ਐਸ. ਸਕੂਲ ਦਾ ਵਿਦਿਆਰਥੀ ਹੈ। ਜਾਣਕਾਰੀ ਦੇ ਮੁਤਾਬਕ 10ਵੀਂ `ਚ ਪੁਲਕਿਤ ਦੇ ਇੰਗਲਿਸ਼, ਹਿਸਾਬ, ਸਾਇੰਸ, ਸੋਸ਼ਲ ਸਾਇੰਸ ਅਤੇ ਹਿੰਦੀ ਵਿਸ਼ੇ ਲਏ ਸਨ। ਖਾਸ ਗੱਲ ਇਹ ਸੀ ਕਿ ਇਨ੍ਹਾਂ ਸਾਰੇ ਵਿਸ਼ਿਆ `ਚ ਪੁਲਕਿਤ ਨੇ 10 ਛਘਫਅ ਅਤੇ ਏ-1 ਗ੍ਰੇਡ ਹਾਸਲ ਕੀਤਾ ਹਨ। ਇਸ ਨਤੀਜੇ ਤੋਂ ਬਾਅਦ ਉਸਨੇ ਫੋਨ `ਤੇ ਆਪਣੇ ਦੋਸਤਾਂ ਨਾਲ ਖੁਸ਼ੀ ਵੰਡੀ। ਫਿਲਹਾਲ ਉਹ ਸ਼ਹਿਰ ਤੋਂ ਬਾਹਰ ਹੈ।ਇਨ੍ਹਾਂ ਨਤੀਜਿਆਂ `ਚ ਸਭ ਤੋਂ ਪਹਿਲੇ ਨੰਬਰ `ਤੇ ਤ੍ਰਿਵੇਂਦਰਮ, ਦੂਸਰੇ ਨੰਬਰ `ਤੇ ਚੇਨਈ, ਤੀਸਰੇ `ਤੇ ਇਲਾਹਾਬਾਦ ਅਤੇ ਚੌਥੇ ਨੰਬਰ `ਤੇ ਦਿੱਲੀ ਹੈ।ਦਰਅਸਲ ਇਸ ਸਾਲ 10ਵੀਂ ਪਾਸ ਫੀਸਦੀ 90.95 ਰਿਹਾ ਹੈ, ਜਦੋਂਕਿ 2016 `ਚ ਇਹ ਆਂਕੜਾ 96.21 ਫੀਸਦੀ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਛਭਸ਼ਓ ਨੇ ਸ਼ਨੀਵਾਰ ਨੂੰ ਦੁਪਹਿਰ 1 ਵਜੇ ਦਿੱਲੀ, ਇਲਾਹਾਬਾਦ, ਤ੍ਰਿਵੇਂਦਰਮ,ਦੇਹਰਾਦੂਨ ਅਤੇ ਚੇਨਈ ਰੀਜਨ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ।ਇਸ ਤੋਂ ਬਾਅਦ ਬੋਰਡ ਨੇ ਕੁਝ ਸਮਾਂ ਬਾਅਦ ਅਜਮੇਰ,ਪਟਨਾ,ਪੰਚਕੁਲਾ,ਗੁਵਾਹਾਟੀ ਅਤੇ ਭੁਵਨੇਸ਼ਵਰ ਜ਼ਿਲਿਆਂ ਦੇ ਨਤੀਜਿਆਂ ਦਾ ਐਲਾਨ ਕਰਨਗੇ।

Click to comment

Leave a Reply

Your email address will not be published. Required fields are marked *

Most Popular

To Top