Punjab Government Unbelievable Announcement ; Issued 8000 Rs. Every Month To Acid Victims - A One
Latest News

Punjab Government Unbelievable Announcement ; Issued 8000 Rs. Every Month To Acid Victims

ਅੱਜ Chandigarh ਚ Punjab ਕੈਬਨਿਟ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਅਹਿਮ ਮੀਟਿੰਗ ਹੋਈ, ਜਿਸ ਵਿਚ ਹਾਦਸਿਆਂ ਤੇ ਅੱਗ ਹਾਦਸਿਆਂ ਦੇ ਪੀੜਤਾਂ, ਪੈਰਾਮਿਲਟਰੀ ਬਲਾਂ, ਪੰਜਾਬ ਪੁਲਿਸ ਤੇ ਫ਼ੌਜ ਦੇ ਸ਼ਹੀਦਾਂ ਲਈ ਨਵੀਂ ਮੁਆਵਜ਼ਾ ਨੀਤੀ ਬਣਾਏ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਇਲਾਵਾ 40 ਫੀਸਦੀ ਤੋਂ ਵੱਧ ਪ੍ਰਭਾਵਿਤ ਤੇਜ਼ਾਬ ਪੀੜਤਾਂ ਨੂੰ ਅੱਠ ਹਜਾਰ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸ਼ਗੁਨ ਸਕੀਮ ਹੁਣ ਆਸ਼ੀਰਵਾਦ ਸਕੀਮ ਵਜੋਂ ਜਾਣੀ ਜਾਵੇਗੀ ਤੇ ਲਾਭ ਪਾਤਰੀਆਂ ਦੇ ਬੈਂਕ ਖਾਤਿਆਂ `ਚ ਸਿੱਧੀ ਰਕਮ ਜਾਵੇਗੀ।ਕੈਬਨਿਟ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਇਕਬਾਲ ਸਿੰਘ ਦੀ ਪੰਜਾਬ ਪੁਲਿਸ `ਚ ਡੀ.ਐਸ.ਪੀ. ਵਜੋਂ ਨਿਯੁਕਤੀ `ਤੇ ਮੋਹਰ ਲਗਾਈ ਹੈ।ਇਸ ਤੋਂ ਇਲਾਵਾ ਕਈ ਹੋਰ ਅਹਿਮ ਫੈਸਲੇ ਵੀ ਲਏ ਗਏ ਹਨ।

Click to comment

Leave a Reply

Your email address will not be published. Required fields are marked *

Most Popular

To Top