Mansoon 2017 Will Soon Come - A One
Latest News

Mansoon 2017 Will Soon Come

ਜਲਦ ਹੀ ਦਸਤਕ ਦੇ ਸਕਦਾ ਐ ਮਾਨਸੂਨ। ਕੇਰਲ ਵਿੱਚ 30 ਤੋਂ 31 ਮਈ ਤੱਕ ਮਾਨਸੂਨ ਆਉਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਦੋ ਕਿ ਦਿੱਲੀ ਵਿੱਚ ਰੁਕ ਰੁਕ ਕੇ ਹੋ ਰਹੀ ਬਾਰਿਸ਼ ਕਾਰਣ ਉੱਤਰ ਭਾਰਤ ਵਿੱਚ ਪਾਰਾ ਥੋੜ੍ਹਾਂ ਡਿੱਗ ਗਿਆ ਹੈ।ਜਿਸ ਨਾਲ ਲੋਕਾਂ ਦੇ ਚੇਹਿਰਅਿਾਂ ‘ਤੇ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ।ਮੌਸਮ ਵਿੱਭਾਗ ਦੇ ਅਨੁਸਾਰ ਇਸ ਬਾਰ ਮਾਨਸੂਨ ਭਾਰਤ ਵਿੱਚ ਚੰਗਾ ਰਹਿ ਸਕਦਾ ਹੈ।

Click to comment

Leave a Reply

Your email address will not be published. Required fields are marked *

Most Popular

To Top