Raabta’ In Trouble Again As Punjabi Singer, J Star Accuses T-Series Of Stealing His Song - A One
Entertainment

Raabta’ In Trouble Again As Punjabi Singer, J Star Accuses T-Series Of Stealing His Song

ਲੱਗਦਾ ਹੈ ਕਿ Raabta Film ਦੇ ਨਿਰਮਾਤਾ ਦੇ ਭੈੜੇ ਦਿਨ ਚੱਲ ਰਹੇ ਹਨ। Film `ਤੇ ਇੱਕ ਤੋਂ ਬਾਅਦ ਇੱਕ ਚੋਰੀ ਦੇ ਇਲਜ਼ਾਮ ਲੱਗਦੇ ਜਾ ਰਹੇ ਹਨ। ਪਹਿਲਾ ਤੇਲਗੂ ਫਿਲਮ `ਮਗਧੀਰਾ` ਦੇ ਨਿਰਮਾਤਾ ਨੇ Raabta ਫਿਲਮ ਦੇ ਨਿਰਮਾਤਾ `ਤੇ ਕਹਾਣੀ ਚੋਰੀ ਕਰਨ ਦਾ ਦੋਸ਼ ਲਾਇਆ ਸੀ ਅਤੇ ਹਾਲ ਹੀ `ਚ ਪੰਜਾਬੀ ਮਸ਼ਹੂਰ ਗਾਇਕ ਜੇ. ਸਟਾਰ ਨੇ ਵੀ ਗੀਤ ਚੋਰੀ ਕਰਨ ਦਾ ਅਰੋਪ ਲਾਇਆ ਹੈ।ਦੱਸਣਯੋਗ ਹੈ ਕਿ `ਰਾਬਤਾ` ਫਿਲਮ ਦਾ ਗੀਤ `ਮੈਂ ਤੇਰਾ ਬੁਆਏਫ੍ਰੈਂਡ` 22 ਮਈ ਨੂੰ ਰਿਲੀਜ਼ ਹੋਇਆ ਸੀ ਪਰ ਹੁਣ ਇਸ ਨੂੰ ਯੂ.ਟਿਊਬ ਤੋਂ ਹਟਾ ਲਿਆ ਗਿਆ ਹੈ।ਟੀ-ਸੀਰੀਜ਼ ਦੇ ਯੂ.ਟਿਊਬ ਅਕਾਊਂਟ `ਚ ਫਿਲਮ ਦੀ ਪਲੇਲਿਸਟ `ਚ ਜਿੱਥੇ ਸਾਰੇ ਗੀਤ ਹਨ, ਉਥੋ ਵੀ ਇਹ ਗੀਤ ਗਾਇਬ ਹੈ। ਟਵਿਟਰ `ਤੇ ਵੀ ਇਹ ਗੀਤ ਨਹੀਂ ਦਿਖਾਈ ਦੇ ਰਿਹਾ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਇਸ ਇਲਜ਼ਾਮ ਨੂੰ ਲੈ ਕੇ ਫਿਲਮ ਦੇ ਨਿਰਮਾਤਾ ਦਾ ਕੀ ਕਹਿਣਾ ਹੈ।

Click to comment

Leave a Reply

Your email address will not be published. Required fields are marked *

Most Popular

To Top