Harjeet Sajjan Reached at Daljit Dosanjh’s Show - A One
Latest News

Harjeet Sajjan Reached at Daljit Dosanjh’s Show

Punjabi Singer Daljit Dosanjh ਅਤੇ ਕੈਨੇਡਾ ਦੇ ਰੱਖਿਆ ਮੰਤਰੀ Harjeet Singh Sajjan ਦੀ ਸਾਂਝ ਲੋਕਾਂ ਤੋਂ ਛਿਪੀ ਨਹੀਂ ਹੈ। ਭਾਰਤ ਆਏ ਸੱਜਣ ਦਿਲਜੀਤ ਨੂੰ ਮਿਲਣ ਲਈ ਉਸ ਦੇ `ਰਾਈਜਿੰਗ ਸਟਾਰ` ਸ਼ੋਅ ਵਿਚ ਪਹੁੰਚੇ ਸਨ ਅਤੇ ਹੁਣ ਜਦੋਂ ਦਿਲਜੀਤ ਕੈਨੇਡਾ ਵਿਚ ਆਪਣੇ `ਡ੍ਰੀਮ ਟੂਰ` ਸ਼ੋਅ ਦੇ ਸਿਲਸਿਲੇ ਵਿਚ ਹੈ ਤਾਂ ਹਰਜੀਤ ਸਿੰਘ ਸੱਜਣ ਨੇ ਬਰੈਂਪਟਨ ਵਿਖੇ ਆਯੋਜਿਤ ਸ਼ੋਅ ਵਿਚ ਵੀ ਉੱਚੇਚੇ ਤੌਰ `ਤੇ ਸ਼ਿਰਕਤ ਕੀਤੀ।ਦਿਲਜੀਤ ਦੇ ਇਸ ਸ਼ੋਏ ਵਿਚ ਕੈਨੇਡਾ ਦੇ ਬਰੈਂਪਟਨ ਦੇ ਵਾਰਡ 9 ਅਤੇ 10 ਤੋਂ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਵੀ ਹਾਜ਼ਰੀ ਭਰੀ। ਸੱਜਣ ਨੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੂੰ ਸਨਮਾਨਤ ਵੀ ਕੀਤਾ।ਇੱਥੇ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਕੈਨੇਡਾ ਵਿਚ ਡ੍ਰੀਮ ਟੂਰ ਸ਼ੋਅ ਲਗਾ ਰਿਹਾ ਹੈ।ਕੈਨੇਡਾ ਦੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿਚ ਲੋਕ ਉਸ ਦੇ ਸ਼ੋਅਜ਼ ਵਿਚ ਸ਼ਮੂਲੀਅਤ ਕਰਕੇ ਇਨ੍ਹਾਂ ਨੂੰ ਸਫਲ ਬਣਾ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top